ਸਦੀਆਂ ਤੋਂ ਇਹ ਚੱਲਿਆ ਆ ਰਿਹਾ ਹੈ ਕਿ ਬਜ਼ੁਰਗ ਨੌਜਵਾਨਾਂ ਨੂੰ ਨਸੀਹਤਾਂ ਦਿੰਦੇ ਆ ਰਹੇ ਹਨ ਕਿ ਉਹ ਕੀ ਕਰਨ ਅਤੇ ਕੀ ਨਾ ਕਰਨ। ਉਹ ਬਹੁਤੀ ਵਾਰ ਨੌਜਵਾਨਾਂ ਦੇ ਭਵਿੱਖ ਦਾ ਫੈਸਲਾ, ਉਨਾਂ ਦੀ ਸੁਣੇ ਬਗੈਰ ਹੀ ਲੈ ਲੈਂਦੇ ਹਨ। ਇਹ ਠੀਕ ਨਹੀਂ।