English Hindi January 24, 2021

ਜੀਵਨ ਜਾਚ / ਮਨੋਰੰਜਨ

ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿੱਚ ਮੀਰਾ ਨਾਇਰ, ਐਂਥਨੀ ਹੌਪਕਿਨਜ਼ ਸਨਮਾਨੇ ਜਾਣਗੇ

August 14, 2020 08:53 AM

ਟੋਰਾਂਟੋ, 13 ਅਗਸਤ
ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀਆਈਐੱਫਐੱਫ) ਯਾਦਗਾਰ ਪੁਰਸਕਾਰ ਸਮਾਗਮ ਦੌਰਾਨ ਉੱਘੇ ਕਲਾਕਾਰ ਐਂਥਨੀ ਹੌਪਕਿਨਜ਼ ਅਤੇ ਡਾਇਰੈਕਟਰ ਕਲੋਈ ਚਾਓ ਤੇ ਮੀਰਾ ਨਾਇਰ ਨੂੰ ਸਨਮਾਨਤ ਕੀਤਾ ਜਾਵੇਗਾ। ਫਿਲਮ ਮੇਲੇ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸਮਾਗਮ 15 ਸਤੰਬਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ। 'ਦਿ ਸਾਈਲੈਂਸ ਆਫ਼ ਦਿ ਲੈਂਬਸ' ਲਈ ਆਸਕਰ ਜੇਤੂ ਹੌਪਕਿਨਜ਼ ਨੂੰ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲੇਗਾ। 'ਦਿ ਰਾਈਡਰ' ਦੇ ਡਾਇਰੈਕਟਰ ਜ਼ਾਓ ਨੂੰ ਐਬਰਟ ਡਾਇਰੈਕਟਰ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।

ਫਿਲਮ 'ਮੌਨਸੂਨ ਵੈਡਿੰਗ' ਦੀ ਨਿਰਦੇਸ਼ਕਾ ਮੀਰਾ ਨਾਇਰ ਨੂੰ ਜੈੱਫ ਸਕੌਲ ਐਵਾਰਡ ਮਿਲੇਗਾ। ਇਸ ਸਾਲ ਦਾ ਮੇਲਾ 10 ਤੋਂ 19 ਸਤੰਬਰ ਤੱਕ ਹੋਵੇਗਾ ਜਿਸ 'ਚ ਤਿੰਨੇ ਕਲਾਕਾਰਾਂ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ।

-ਪੀਟੀਆਈ

Have something to say? Post your comment

ਜੀਵਨ ਜਾਚ / ਮਨੋਰੰਜਨ

ਕੰਗਨਾ ਰਣੌਤ ਨੂੰ ਹਿਮਾਂਸ਼ੀ ਨੇ ਬੁਰੀ ਤਰਾਂ ਫਟਕਾਰਿਆ, ਦਿੱਤੀ ਦੇਸ਼ ਛੱਡਣ ਦੀ ਸਲਾਹ

ਕਾਮੇਡੀਅਨ ਭਾਰਤੀ ਸਿੰਘ ਨੂੰ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਐੱਨਸੀਬੀ ਨੇ ਕੀਤਾ ਗ੍ਰਿਫ਼ਤਾਰ

ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ ਵਿੱਚ ਬੱਝੇ

ਫਿਲਮ ਡਾਇਰੈਕਟਰ-ਪ੍ਰੋਡਿਊਸਰ ਅਨੁਰਾਗ ਕਸ਼ਅਪ 'ਤੇ ਅਦਾਕਾਰਾ ਨਾਲ ਬਲਾਤਕਾਰ ਦਾ ਕੇਸ ਦਰਜ

ਨਕਲੀ ਅਸ਼ਲੀਲ ਵੀਡੀਓ : ਅਦਾਕਾਰਾ ਮੈਂਡੀ ਤੱਖੜ ਨੇ ਦਰਜ ਕਰਾਈ ਐਫਆਈਆਰ

ਮੈਨੂੰ 'ਹਰਾਮਖੋਰ ਲੜਕੀ'' ਕਹਿਣ ਵਾਲੇ ਸੰਜੈ ਰਾਊਤ ਨੂੰ ਦੇਸ਼ ਭਰ ਦੀਆਂ ਧੀਆਂ ਮੁਆਫ਼ ਨਹੀਂ ਕਰਨਗੀਆਂ : ਕੰਗਨਾ

ਕੇਂਦਰ ਨੇ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਲਈ ਸ਼ੂਟਿੰਗ ਸ਼ੁਰੂ ਕਰਨ ਦੀ ਦਿੱਤੀ ਆਗਿਆ

ਵਰਦੀ ਦੀ ਮਰਿਆਦਾ ਵਿੱਚ ਵਾਧਾ ਕਰਦਾ ਗੀਤ - 'ਵਰਦੀ'

ਸੁਸ਼ਾਤ ਸਿੰਘ ਰਾਜਪੂਤ ਦੇ ਪਿਤਾ ਨੇ ਅਦਾਕਾਰਾ ਰਿਆ ਚੱਕਰਵਰਤੀ ਦੇ ਖਿਲਾਫ ਐਫ.ਆਈ.ਆਰ ਦਰਜ ਕਰਾਈ

ਪੰਜਾਬ ਦੀਆਂ ਫਿਲਮੀ ਹਸਤੀਆਂ ਨੇ ਪੰਜਾਬ ਸਰਕਾਰ ਕੋਲੋਂ ਸ਼ੂਟਿੰਗ ਲਈ ਮੰਗੀ ਇਜਾਜਤ, ਮੁੱਖ ਮੰਤਰੀ ਨੇ ਨਵੇਂ ਦਿਸ਼ਾ ਨਿਰਦੇਸ਼ ਬਣਾਉਣ ਲਈ ਦਿੱਤੀ ਹਦਾਇਤ