English Hindi January 16, 2021

ਦੁੱਖ ਸੁੱਖ ਪਰਦੇਸਾਂ ਦੇ

ਨੌਜਵਾਨ ਨੇ ਆਪਣੇ ਆਪ ਨਾਲ ਹੀ ਰਚਾਇਆ ਵਿਆਹ !

November 07, 2020 01:10 PM

ਰੀਓ ਡੀ ਜਨੇਰਿਓ, 6 ਨਵੰਬਰ

ਬ੍ਰਾਜ਼ੀਲ ਵਿੱਚ ਇਕ ਨੌਜਵਾਨ ਨੇ ਪ੍ਰੇਮਿਕਾ ਦੇ ਜਾਣ ਬਾਅਦ ਆਪਣੇ ਆਪ ਨਾਲ ਹੀ ਵਿਆਹ ਕਰਵਾ ਲਿਆ ਹੈ। ਹੈ ਨਾ ਹੈਰਾਨੀਜਨਕ !

ਡਿਓਗੋ ਰਬੇਲੋ ਅਤੇ ਵਿਟੋਰ ਬਿਊਨੋ ਨੇ ਪਿਛਲੇ ਸਾਲ ਨਵੰਬਰ ਵਿਚ ਮੰਗਣੀ ਕਰਾਈ ਸੀ ਅਤੇ ਸਤੰਬਰ 2020 ਵਿਚ ਉਨ੍ਹਾਂ ਦਾ ਵਿਆਹ ਹੋਣਾ ਸੀ, ਜਿਸ ਲਈ ਤਿਆਰੀਆਂ ਕਾਫ਼ੀ ਸਮਾਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਸਨ। ਪਰ ਕਾਫ਼ੀ ਸਮੇਂ ਤੋਂ ਚੱਲ ਰਹੇ ਮੱਤਭੇਦਾਂ ਕਾਰਨ ਦੋਵਾਂ ਵਿਚਾਲੇ ਜੁਲਾਈ ਵਿਚ ਬਰੇਕਅੱਪ ਹੋ ਗਿਆ। ਜਿਵੇਂ ਹੀ ਵਿਆਹ ਦਾ ਦਿਨ ਆਇਆ , 33 ਸਾਲਾ ਡਿਓਗੋ ਰਬੇਲੋ ਬਾਹੀਆ ਦੇ ਇਕ ਰਿਸਾਰਟ ਵਿਚ ਖ਼ੁਦ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਅਤੇ ਇਸ ਅਨੋਖੇ ਵਿਆਹ ਵਿਚ ਉਨ੍ਹਾਂ ਦੇ ਸਾਰੇ ਦੋਸਤ ਸ਼ਾਮਲ ਹੋਏ।

ਹਾਲਾਂਕਿ ਇਹ ਵਿਆਹ 17 ਅਕਤੂਬਰ ਨੂੰ ਹੋਇਆ ਸੀ ਪਰ ਡਿਓਗੋ ਦੀ ਇਹ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੁਣ ਵਾਇਰਲ ਹੋ ਰਹੀਆਂ ਹਨ।
- ਏਜੰਸੀਆਂ

Have something to say? Post your comment

ਦੁੱਖ ਸੁੱਖ ਪਰਦੇਸਾਂ ਦੇ

ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਨੈਸ਼ਨਲ ਸਪੋਰਟਸ ਐਵਾਰਡ ਮੋੜਨ ਦਾ ਫੈਸਲਾ

ਭਾਰਤੀ ਖੇਤਰ ਵਿੱਚ ਦਾਖਲ ਹੋਈਆਂ ਦੋ ਪਾਕਿਸਤਾਨੀ ਨਾਬਾਲਗ ਭੈਣਾਂ ਨੂੰ ਤੋਹਫ਼ੇ ਦੇ ਕੇ ਮਕਬੂਜ਼ਾ ਕਸ਼ਮੀਰ ਵਾਪਸ ਭੇਜਿਆ

ਹਿਊਸਟਨ ਦੇ ਇਕ ਪੋਸਟ ਆਫ਼ਿਸ ਦਾ ਨਾਮ ਧਾਲੀਵਾਲ ਦੇ ਨਾਮ 'ਤੇ ਰੱਖਣ ਨੂੰ ਮਿਲੀ ਅਮਰੀਕੀ ਕਾਂਗਰਸ ਦੀ ਮਨਜ਼ੂਰੀ

ਮੋਨਟਰੀਅਲ ਦੀ ਸੰਗਤ ਨੇ ਧੰਨਾ ਸਿੰਘ ਦੇ ਪਰਿਵਾਰ ਨੂੰ ਜੱਥੇਦਾਰ ਖਾਲਸਾ ਤੇ ਭਾਈ ਗਰੇਵਾਲ ਦੁਆਰਾ ਇਕ ਲੱਖ ਦੀ ਸਹਾਇਤਾ ਭੇਜੀ

ਗਹੌਰ(ਲੁਧਿਆਣਾ) ਜੰਮਪਲ ਤੇ ਪੰਜਵੀਂ ਵਾਰ ਵਿਧਾਇਕ ਬਣੇ ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸਪੀਕਰ ਨਾਮਜ਼ਦ

603 ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਹਗਾ ਸੜਕ ਰਸਤੇ ਪਾਕਿਸਤਾਨ ਪਹੁੰਚਿਆ

ਅਕਾਲੀ ਦਲ, ਆਸਟਰੇਲੀਆ ਨੇ ਗੋਲਕ ਨਾਲ ਧੋਖਾਧੜੀ ਮਾਮਲੇ ਦੇ ਮੁਲਜਮ ਮਨਜੀਤ ਸਿੰਘ ਜੀਕੇ ਖਿਲਾਫ਼ ਸਖਤ ਕਾਰਵਾਈ ਮੰਗੀ

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ-ਵਿਧਾਨ ਬਣਾਉਣ ਦੀ ਲੋੜ: ਮੁੱਖ ਮੰਤਰੀ

ਸੰਯੁਕਤ ਅਰਬ ਅਮੀਰਾਤ ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ

ਰੂਸ ਦੇ ਸਪੂਤਨਿਕ-5 ਟੀਕੇ ਦੀ ਪਹਿਲੀ ਖੇਪ ਅਗਲੇ ਹਫ਼ਤੇ ਕਾਨਪੁਰ ਪੁੱਜੇਗੀ