English Hindi January 16, 2021

ਵਾਹਗਿਉਂ ਪਾਰ - ਸਰਹੱਦ ਪਾਰ ਵੀ ਵੱਸਦੇ ਆਪਣੇ

ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਈ ਨਹੀਂ

August 06, 2019 12:47 PM

ਹਾਕਮਾਂ ਨੇ ਲਕੀਰ ਖਿੱਚ ਕੇ ਭਾਵੇਂ ਸ਼ਹਿਦ ਭਰੀ ਪੰਜਾਬੀ ਬੋਲਦੇ ਪੰਜਾਬੀਆਂ ਨੂੰ ਲਹਿੰਦੇ ਪੰਜਾਬ ਵਿੱਚ ਬਦਲ ਕੇ ਸਾਥੋਂ ਦੂਰ ਕਰਨ ਦਾ ਯਤਨ ਕੀਤਾ ਪਰ ਉਹ ਦਿਲਾਂ ਨੂੰ ਵੰਡਣ ਵਿੱਚ ਨਾਕਾਮ ਰਹੇ। ਦੋਵਾਂ ਪਾਸਿਆਂ ਦੇ ਕੁਝ ਸਿਆਣੇ ਲੋਕਾਂ ਨੇ, ਦੋਵੇਂ ਪਾਸੇ ਵੱਸਦੇ, ਬਹੁਤ ਥੋੜੇ ਰਹਿ ਗਏ ਬਜ਼ੁਰਗਾਂ ਨੂੰ ਆਪਸ ਵਿੱਚ ਮਿਲਾਉਣ ਦਾ ਬੀੜਾ ਚੁੱਕਿਆ, ਜਿਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਹ ਯਤਨ ਜਾਰੀ ਰਹਿਣੇ ਚਾਹੀਦੇ ਹਨ ਕਿਉਂਕਿ ਅਗਲੀਆਂ ਪੀੜੀਆਂ ਇਸ ਸਾਂਝ ਨੂੰ ਬਣਾਈ ਰੱਖਣਾ ਚਾਹੁੰਦੀਆਂ ਹਨ। ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਲਹਿੰਦੇ ਪੰਜਾਬ ਦੇ ਆਪਣੇ ਮਿੱਤਰਾਂ ਦਾ ਸਹਿਯੋਗ ਲੈ ਕੇ ਤੁਹਾਨੂੰ ਉਥੋਂ ਦੇ ਜੀਵਨ ਉਪਰ ਝਾਤ ਪੁਆੳਂਦੇ ਰਹੀਏ। ਉਥੋਂ ਦੇ ਨਾਮੀ ਗਾਇਕਾਂ ਦੇ ਵੀਡੀਓ ਗੀਤ ਵੀ ਸੁਣਾਉਂਦੇ ਰਹੀਏ ਤਾਂ ਜੋ ਉਨਾਂ ਦੇ ਮਿਸ਼ਰੀ ਭਰੇ ਬੋਲ ਸਾਡੀਆਂ ਅਗਲੀਆਂ ਪੀੜੀਆਂ ਦੇ ਕੰਨਾਂ ਵਿਚ ਵੀ ਰਸ ਘੋਲਦੇ ਰਹਿਣ


ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਵਾਸੀ ਆਪਣੇ ਵਿਚਾਰ, ਹੱਡ–ਬੀਤੀ ਸਾਂਝੀ ਕਰਨੀ ਚਾਹੁਣ, ਉਹ ਇਸ ਕਾਲਮ ਵਿੱਚ ਕਰ ਸਕਦੇ ਹਨ।
ਇਸ ਕਾਲਮ ਲਈ ਆਪਣੀਆਂ ਵੀਡੀਓਜ਼, ਲੇਖ ਤੇ ਸੁਝਾਅ ਈਮੇਲ groatribune@gmail.com 'ਤੇ ਭੇਜੋ।

Have something to say? Post your comment

ਵਾਹਗਿਉਂ ਪਾਰ - ਸਰਹੱਦ ਪਾਰ ਵੀ ਵੱਸਦੇ ਆਪਣੇ

ਜਾਧਵ ਨੂੰ ਅਪੀਲ ਦਾ ਅਧਿਕਾਰ ਦੇਣ ਵਾਲਾ ਆਰਡੀਨੈਂਸ ਪਾਕਿ ਦੀ ਸੰਸਦ 'ਚ ਪੇਸ਼

ਲਾਹੌਰ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ 'ਤੇ ਕੀਤਾ ਕਬਜ਼ਾ

ਗਰਮੀਆਂ ਵਿੱਚ ਸ਼ਰਧਾਲੂਆਂ ਦੀ ਸਹੂਲਤਾਂ ਲਈ ਕਰਤਾਰਪੁਰ ਸਾਹਿਬ ਕੰਪਲੈਕਸ ਵਿਚ ਆਰਟੀਫਿਸ਼ੀਅਲ ਘਾਹ ਲਗਵਾਇਆ

ਪਿਲਾਕ, ਲਾਹੌਰ ਵੱਲੋਂ ਮਹਾਨ ਲੋਕ ਗਾਇਕ ਆਲਮ ਲੋਹਾਰ ਦੀ 41 ਵੀਂ ਬਰਸੀ ਮੌਕੇ ਔਨਲਾਈਨ ਅੰਤਰ ਰਾਸ਼ਟਰੀ ਸਮਾਗਮ

ਹਾਦਸੇ ਵਿੱਚ ਮਰੇ 21 ਸਿੱਖ ਯਾਤਰੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇਵੇਗੀ ਖੈਬਰ ਪਖਤੂਨਖਵਾ ਸਰਕਾਰ

ਇਸਲਾਮਾਬਾਦ ਵਿੱਚ ਪਹਿਲੇ ਕ੍ਰਿਸ਼ਨ ਮੰਦਰ ਦੀ ਨੀਂਹ ਨੂੰ ਕੁਝ ਧਾਰਮਿਕ ਸਮੂਹਾਂ ਨੇ ਕੀਤਾ ਢਹਿ-ਢੇਰੀ

ਇਸਲਾਮਾਬਾਦ ਵਿਚ 10 ਕਰੋੜ ਰੁਪਏ ਦੀ ਲਾਗਤ ਵਾਲੇ ਪਹਿਲੇ ਹਿੰਦੂ ਮੰਦਰ ਦੀ ਉਸਾਰੀ ਦੀ ਪ੍ਰਕਿਰਿਆ ਸ਼ੁਰੂ

ਪਾਕਿਸਤਾਨ ਦੇ ਪ੍ਰਸਿੱਧ ਟੀ ਵੀ ਪੇਸ਼ਕਾਰ ਤਾਰਿਕ ਅਜ਼ੀਜ਼ ਅੱਜ ਸਦੀਵੀ ਵਿਛੋੜਾ ਦੇ ਗਏ ਨੇ।

ਪਾਕਿਸਤਾਨ ਵਿਚ ਕੋਵਿਡ-19 ਦੇ 4,443 ਨਵੇਂ ਮਾਮਲੇ, ਤਾਜ਼ਾ 111 ਮੌਤਾਂ

ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 5 ਹਜ਼ਾਰ ਨਵੇਂ ਮਾਮਲੇ